ਬੇਸਮੈਂਟ ਕਰਾਏ ਵਾਸਤੇ ਖਾਲੀ, ਡਿਕਸੀ ਰੋਡ ਅਤੇ contryside / Expire Blvd Brampton
2 ਬੈੱਡਰੂਮ,1 ਵਾਸ਼ਰੂਮ, ਰਸੋਈ, ਲਿਵਿੰਗ ਰੂਮ, ਸਟੋਰ, ਲਾਉਂਡਰੀ, 2 ਕਾਰ ਪਾਰਕ, ਬੈਕ ਯਾਰਡ ਚ ਬੈਠਣ ਵਾਸਤੇ ਫਰਸ਼ ਲਗਾ ਹੋਇਆ ਬਹੇੜਾ, ਅਲਗ ਪੌੜੀਆਂ (covered) ਵਡੀਆਂ ਖਿੜਕੀਆਂ ਨੇੜੇ Expire Blvd, ਸਕੂਲ ਘਰ ਦੇ ਪਿਛੇ, ਕਾਰਨਰ ਘਰ ਦੇ ਥਲੇ ਸੁੰਦਰ ਅਤੇ ਸਾਫ ਬਣੀ ਹੋਈ ਬੇਸਮੈਂਟ 1-1-2026 ਤੋਂ ਖਾਲੀ ਹੈ।
ਪ੍ਰੀਵਾਰਿਕ ਮੈਂਬਰ 4 ਤੋਂ ਯਾਦ ਵਾਲੇ ਫੋਨ ਨਾਂ ਕਰਨ।
ਕਰਾਇਆ $1650 30% ਬਿੱਲ ਜਾਂ $1750 ਸਮੇਤ ਬਿਲ
ਸੰਪਰਕ:- 647-656-1727