apartment for rent

Manila-Jefferson Tot Lot, Winnipeg, R2P 1K1, Winnipeg 1 month ago
Studio Bedrooms
Room Rentals & Roommates Type
Description
ਕਿਰਾਏ ਲਈ ਉਪਲਬਧ – 1 ਕਮਰਾ ਅਤੇ ਪੂਰਾ ਲਿਵਿੰਗ ਏਰੀਆ

ਛੋਟੀ ਫੈਮਿਲੀ ਲਈ 1 ਸਾਫ਼–ਸੁਥਰਾ ਕਮਰਾ ਅਤੇ ਪੂਰਾ ਲਿਵਿੰਗ ਏਰੀਆ ਕਿਰਾਏ ਲਈ ਉਪਲਬਧ ਹੈ। ਘਰ ਸ਼ਾਂਤ ਇਲਾਕੇ ਵਿੱਚ ਸਥਿਤ ਹੈ ਅਤੇ ਰਹਿਣ ਲਈ ਸੁਵਿਧਾਜਨਕ ਹੈ। parking will be extra.

ਕਿਰਾਇਆ: $850 ਪ੍ਰਤੀ ਮਹੀਨਾ

ਰੁਚੀ ਰੱਖਣ ਵਾਲੇ 431-279-6613 ਤੇ ਸੰਪਰਕ ਕਰਨ ਜੀ।
Read more
Market Price Insight
Based on 63,016 rental transactions in Winnipeg
$0.77
Avg $/sqft
$1,368
Avg Monthly
38% below avg
This Listing
Source: Market data 2019–2026 · Winnipeg
Location

Approximate location shown for privacy.